NEW BUILDING
New Building Pictures
About the New Building
- ਗੁਰਦੁਆਰਾ ਸਾਹਿਬ ਵਿੱਚ ਮੇਨ ਹਾਲ ਅਤੇ ਚਾਰ ਹੋਰ ਹਾਲ ਹੋਣਗੇ।
- ਸੁਖਆਸਣ ਕਮਰਾ
- ਲੰਗਰ ਹਾਲ ਅਤੇ ਰਸੋਈ
- ਮੀਟਿੰਗ ਕਮਰੇ ਅਤੇ ਦਫਤਰ
- ਕਲਾਸਾਂ ਲਈ ਕਮਰੇ
- ਦੋ ਐਲੀਵੇਟਰ ਅਤੇ ਹੋਰ ਲੋੜੀਂਦੇ ਕਾਰਜਾਂ ਲਈ ਅਸਥਾਨ
- A three-story building of the Gurdwara Sahib with a Langar in the basement.
- The main hall and three halls for private family programs.
- Langar hall in the basement.
- Community meeting rooms and halls.
- Administrative offices and other facilities.
- ਗੁਰਦੁਆਰਾ ਸਾਹਿਬ ਵਿੱਚ ਮੇਨ ਹਾਲ ਅਤੇ ਚਾਰ ਹੋਰ ਹਾਲ ਹੋਣਗੇ।
- ਸੁਖਆਸਣ ਕਮਰਾ
- ਲੰਗਰ ਹਾਲ ਅਤੇ ਰਸੋਈ
- ਮੀਟਿੰਗ ਕਮਰੇ ਅਤੇ ਦਫਤਰ
- ਕਲਾਸਾਂ ਲਈ ਕਮਰੇ
- ਦੋ ਐਲੀਵੇਟਰ ਅਤੇ ਹੋਰ ਲੋੜੀਂਦੇ ਕਾਰਜਾਂ ਲਈ ਅਸਥਾਨ
- A three-story building of the Gurdwara Sahib with a Langar in the basement.
- The main hall and three halls for private family programs.
- Langar hall in the basement.
- Community meeting rooms and halls.
- Administrative offices and other facilities.
Our Architect
Technoarch
Harpreet Bhons
Managing Principal
B. Arch, OAA, MRAIC, Leed AP BD+C
Our Planner
Blackthorn Development Corp.
Maurizio Rogato, B.U.R.Pl., M.C.I.P., R.P.P.
Principal
ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਆਪਣੀਆਂ ਕਿਰਤ-ਕਮਾਇਆਂ ਵਿਚੋਂ ਯੋਗਦਾਨ ਪਾਓ ਜੀ।
ਅਸੀਂ 1000 ਵਿਅਕਤੀਆਂ/ਪਰਿਵਾਰਾਂ ਨੂੰ ਬੇਨਤੀ ਕਰਦੇ ਹਾਂ, ਕਿ ਆਪ ਜੀ ਗੁਰਦੁਆਰਾ ਸਾਹਿਬ ਨੂੰ 15,000 ਡਾਲਰ ਦੀ ਰਕਮ, ਚਾਰ ਸਾਲ ਲਈ ਦੇਣ ਦੀ ਕਿਰਪਾ ਕਰੋ ਜੀ।ਗੁਰਦੁਆਰਾ ਸਾਹਿਬ ਆਪ ਜੀ ਨੂੰ ਕਾਨੂੰਨੀ ਇਕਰਾਰਨਾਮਾ ਦੇਵੇਗਾ ਅਤੇ ਚਾਰ ਸਾਲਾਂ ਬਾਅਦ ਰਕਮ ਧੰਨਵਾਦ ਸਹਿਤ ਵਾਪਸ ਕਰ ਦੇਵੇਗਾ।ਆਪ ਜੀ ਵਲੋਂ ਇਸ ਪੰਥਕ ਕਾਰਜ ਲਈ ਪਾਏ ਯੋਗਦਾਨ ਨੂੰ ਆਉਣ ਵਾਲੀਆਂ ਪੀੜੀਆਂ ਯਾਦ ਰੱਖਣਗੀਆਂ ਅਤੇ ਮਾਣ ਕਰਨਗੀਆਂ।
Interest-Free Loan to Construct the Gurdwara Sahib
We request 1,000 individuals/families to offer an interest-free loan of $15,000 to the Gurdwara Sahib. The Gurdwara will provide an agreement to the lender and will return the amount after the completion of four years. The Sikh Panth will be graciously thankful for your generous contribution to this noble cause.
Gurdev Singh
Lakhvinder Singh Dhaliwal
Amritpal Singh Gill
Manohar Singh Bal
Balkaran Singh Gill
You may donate online at
Contact Information
Name | Phone Number |
---|---|
Gurdev Singh | 416 836 7563 |
Lakhvinder Singh Dhaliwal | 416 991 5555 |
Amritpal Singh Gill | 647 807 0007 |
Manohar Singh Bal | 416 471 9724 |
Balkaran Singh Gill | 647 244 0911 |